Use of Vaccines for Covid-19 - RSSB

Use of Vaccines for Covid-19

There is a lot of confusing information on the internet about the vaccines developed to immunize us against the Covid-19 virus. There is also an abundance of misinformation which can obscure the factual information. When it comes to the problems we face in life, we satsangis – like everyone else – must make our own decisions. It is neither practical nor desirable for Dera to give specific instructions on every ambiguous issue that arises. As a general guideline, the Master is not against vaccines. He supports the use of vaccines to protect ourselves against the Covid-19 virus and he himself has been vaccinated, as have Dera residents and sevadars. Concerning the specifics of the various vaccines, it is up to us individually to decide. We must always try to have a balanced and practical approach based on our understanding of the Sant Mat principles, while avoiding too much unnecessary hair-splitting. On May 24, 2021 the World Health Organization reported 3.5 million deaths globally from Covid-19. The potential life-saving benefit of these vaccines should not be ignored.

Hindi

कोविड-19 वायरस से बचाव के वैक्सीनेशन को लेकर इंटरनेट पर उलझन से भरी तरह-तरह की जानकारी उपलब्ध है। साथ ही इतनी ग़लत जानकारी पढ़ने को मिलती है जो असली तथ्यों को ही छुपा देती है। जब ऐसी जानकारी का संबंध उन समस्याओं से होता है जो हम ज़िंदगी में झेल रहे हैं, तो और लोगों की तरह, हम सत्संगियों को भी अपने फ़ैसले ख़ुद लेने होंगे। डेरे के लिए न तो यह संभव है, न ही सही है कि हर अस्पष्ट मुद्दे पर ख़ास निर्देश जारी करे। मुख्य बात यह है कि सतगुरु वैक्सीनेशन के खिलाफ़ नहीं हैं। अपने आप को कोविड-19 वायरस से बचाने के लिए वे वैक्सीनेशन के समर्थन में हैं। उन्होंने ख़ुद वैक्सीनेशन लगवाई है; साथ ही डेरा निवासियों और सेवादारों को भी वैक्सीनेशन दी गई है। जहाँ तक बात अलग-अलग वैक्सीनेशन की विशेषताओं की है, इसका निर्णय आपको ख़ुद लेना है। संतमत उसूलों के अनुसार हमें ज़िंदगी में हमेशा संतुलन बनाने की कोशिश करनी है और व्यावहारिक नज़रिया अपनाना है; न कि बेवजह बाल की खाल उधेड़ने में लगना है। वर्ल्ड हैल्थ ऑर्गनाइज़ेशन (World Health Organization) की सूचना के अनुसार 24 मई, 2021 तक दुनिया में 35 लाख लोगों की कोविड-19 से मौत हो चुकी है। इसलिए वैक्सीन द्वारा जान बचाने के फ़ायदे और संभावना को अनदेखा नहीं किया जा सकता।

Punjabi

ਇੰਟਰਨੈਟ ਉੱਤੇ ਕੋਵਿਡ-19 ਵਾਇਰਸ ਵਾਸਤੇ ਸਾਨੂੰ ਇਸ ਰੋਗ ਦੇ ਬਚਾਅ ਲਈ ਬਣੀਆਂ ਵੈਕਸੀਨਾਂ ਬਾਰੇ ਬਹੁਤ ਸਾਰੀ ਉਲਝਾਊ ਜਾਣਕਾਰੀ ਉਪਲੱਬਧ ਹੈ। ਸਹੀ ਜਾਣਕਾਰੀ ਨੂੰ ਧੁੰਦਲਾ ਕਰਨ ਵਾਲੀ ਗ਼ਲਤ ਜਾਣਕਾਰੀ ਦੀ ਵੀ ਬਹੁਤਾਤ ਹੈ। ਜਿੱਥੋਂ ਤਕ ਜੀਵਨ ਦੀਆਂ ਉਲਝਣਾਂ ਨੂੰ ਸੁਲਝਾਉਣ ਦਾ ਸਵਾਲ ਹੈ, ਬਾਕੀ ਲੋਕਾਂ ਵਾਂਗ ਸਾਨੂੰ ਸਤਿਸੰਗੀਆਂ ਨੂੰ ਵੀ ਖ਼ੁਦ-ਮੁਖ਼ਤਿਆਰ ਫ਼ੈਸਲੇ ਲੈਣੇ ਪੈਣਗੇ। ਡੇਰੇ ਵਾਸਤੇ ਹਰ ਅਸਪਸ਼ਟ ਵਿਸ਼ੇ ਨੂੰ ਸੁਲਝਾਉਣ ਲਈ ਖ਼ਾਸ ਹਿਦਾਇਤਾਂ ਦੇਣਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਉੱਚਿਤ ਹੈ। ਮੁਖ ਗੱਲ ਇਹ ਹੈ ਕਿ ਸਤਿਗੁਰੂ ਵੈਕਸੀਨ ਦੇ ਖ਼ਿਲਾਫ਼ ਨਹੀਂ ਹਨ। ਆਪ ਜੀ ਕੋਵਿਡ-19 ਤੋਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਵਾਸਤੇ ਸਾਨੂੰ ਸਮਰਥਨ ਦਿੰਦੇ ਹਨ ਅਤੇ ਆਪ ਜੀ ਨੇ ਖ਼ੁਦ ਵੀ ਵੈਕਸੀਨੇਸ਼ਨ ਕਰਵਾਈ ਹੈ ਅਤੇ ਡੇਰਾ ਨਿਵਾਸੀਆਂ ਅਤੇ ਸੇਵਾਦਾਰਾਂ ਨੂੰ ਵੀ ਕਰਵਾਈ ਹੈ । ਜਿੱਥੋਂ ਤਕ ਵੱਖ-ਵੱਖ ਵੈਕਸੀਨਾਂ ਦੀਆਂ ਖ਼ਾਸ ਵਿਸ਼ੇਸ਼ਤਾਈਆਂ ਦਾ ਸੰਬੰਧ ਹੈ, ਇਸ ਬਾਰੇ ਸਾਨੂੰ ਖ਼ੁਦ ਫ਼ੈਸਲੇ ਕਰਨੇ ਪੈਣਗੇ। ਸਾਨੂੰ ਹਮੇਸ਼ਾ ਸੰਤਮਤ ਦੇ ਅਸੂਲਾਂ ਨੂੰ ਮੁੱਖ ਰੱਖਦੇ ਹੋਏ ਆਪਣੀ ਸਮਝ ਮੁਤਾਬਕ ਇਕ ਸੰਤੁਲਿਤ ਅਤੇ ਅਨੁਭਵੀ ਰਸਤਾ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਬੇਲੋੜੀ ਵਾਲ ਦੀ ਖੱਲ ਲਾਹੁਣ ਤਕ ਨਹੀਂ ਜਾਣਾ ਚਾਹੀਦਾ। 24 ਮਈ 2021 ਨੂੰ ਵਰਲਡ ਹੈਲਥ ਔਰਗੇਨਾਈਜੇਸ਼ਨ (World Health Organization) ਨੇ ਇਹ ਸੂਚਨਾ ਦਿੱਤੀ ਸੀ ਕਿ ਕੋਵਿਡ-19 ਤੋਂ ਸਾਰੇ ਸੰਸਾਰ ਵਿਚ 35 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਨੂੰ ਜੀਵਨ ਦੇ ਬਚਾਅ ਲਈ ਇਨ੍ਹਾਂ ਵੈਕਸੀਨਾਂ ਦੇ ਫ਼ਾਇਦੇ ਦੀ ਸੰਭਾਵਨਾ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ।